ਮਾਘੀ ਸਮੇਂ ਲੁਧਿਆਣਾ ਗਿਆਸਪੁਰ ਬਿਜਲੀ ਦਫਤਰ ਵਿਖੇ ਬਿਜਲੀ ਬੋਰਡ ਦੇ ਅਫਸਰ ਸਾਹਿਬਾਨ , ਨਿਗਰਾਨ ਸੇਵਾ ਸੰਸਥਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ

ਮਾਘੀ ਸਮੇਂ ਲੁਧਿਆਣਾ ਗਿਆਸਪੁਰ ਬਿਜਲੀ ਦਫਤਰ ਵਿਖੇ ਬਿਜਲੀ ਬੋਰਡ ਦੇ ਅਫਸਰ ਸਾਹਿਬਾਨ , ਨਿਗਰਾਨ ਸੇਵਾ ਸੰਸਥਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ

ਮਿਤੀ 13-01-2014 ਨੂੰ ਮਾਘੀ ਸਮੇਂ ਲੁਧਿਆਣਾ ਗਿਆਸਪੁਰ ਬਿਜਲੀ ਦਫਤਰ ਵਿਖੇ ਬਿਜਲੀ ਬੋਰਡ ਦੇ ਅਫਸਰ ਸਾਹਿਬਾਨ , ਨਿਗਰਾਨ ਸੇਵਾ ਸੰਸਥਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਖੀਰ ਅਤੇ ਮਾਲ ਪੁਰਿਆਂ ਦਾ ਲੰਗਰ ਲਗਾਇਆ ਗਿਆ। ਸੰਸਥਾਂ ਵੱਲੋਂ ਅਫਸਰ ਸਾਹਿਬਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਜਿਹੜੀਆਂ ਸੰਗਤਾਂ ਨੇ ਇਸ ਉਪਰਾਲੇ ਵਿੱਚ ਯੋਗਦਾਨ ਪਾਇਆ ਅਤੇ ਆ ਕੇ ਲੰਗਰ ਛਕਿਆ ਸਾਰਿਆਂ ਦਾ ਧੰਨਵਾਦ ਕੀਤਾ ਗਿਆ।