ਲੁਧਿਆਣਾ ਪੁਲਿਸ ਕਮਿਸ਼ਨਰ ਸ: ਨਿਰਮਲ ਸਿੰਘ ਢਿੱਲੋਂ ਨੂੰ "ਹਰ ਕਦਮ ਸੇਵਾ ਲਈ" ਕਿਤਾਬ ਭੇਂਟ ਕੀਤੀ ਗਈ

ਲੁਧਿਆਣਾ ਪੁਲਿਸ ਕਮਿਸ਼ਨਰ ਸ: ਨਿਰਮਲ ਸਿੰਘ ਢਿੱਲੋਂ ਨੂੰ "ਹਰ ਕਦਮ ਸੇਵਾ ਲਈ" ਕਿਤਾਬ ਭੇਂਟ ਕੀਤੀ ਗਈ

ਲੁਧਿਆਣਾ ਪੁਲਿਸ ਕਮਿਸ਼ਨਰ ਸ: ਨਿਰਮਲ ਸਿੰਘ ਢਿੱਲੋਂ ਨਾਲ ਮੁਲਾਕਾਤ ਸਮੇਂ ਸੰਸਥਾ ਦੁਆਰਾ ਪ੍ਰਕਾਸ਼ਿਤ ਕੀਤੀ ਕਿਤਾਬ "ਹਰ ਕਦਮ ਸੇਵਾ ਲਈ" ਭੇਂਟ ਕੀਤੀ ਗਈ। ਇਸ ਸਮੇਂ ਨਿਗਰਾਨ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਸ: ਜਸਵੰਤ ਸਿੰਘ ਧੰਜਲ, ਜਰਨਲ ਸਕੱਤਰ ਸ: ਅਵਤਾਰ ਸਿੰਘ ਚਾਨੇ, ਮੈਂਬਰ ਸ: ਮਨਪ੍ਰੀਤ ਸਿੰਘ ਉਭੀ, ਮੈਂਬਰ ਸ: ਚਰਨਜੀਤ ਸਿੰਘ।