Sewa

ਪਿਆਰਿਓ - ਆਓ ਆਪਣੀ ਪਹਿਚਾਣ ਕਰੀਏ

  1. ਸਾਡੇ ਸਰੀਰ ਦੇ ਅੰਗ ਪੂਰੇ ਹਨ ਤਾਂ ਅਸੀਂ ਅਮੀਰ ਵਿਅਕਤੀ ਹਾਂ। 
  2. ਸਾਨੂੰ ਕੋਈ ਬਿਮਾਰੀ ਨਹੀਂ ਹੈ ਤਾਂ ਅਸੀਂ ਬਹੁਤ ਜਿਆਦਾ ਅਮੀਰ ਹਾਂ।
  3. ਅਸੀਂ ਲੋੜਵੰਦਾਂ ਦੀ ਮਦੱਦ ਕਰਦੇ ਹੋਏ ਦੂਸਰੇ ਦੇ ਦੁੱਖ ਨੂੰ ਮਹਿਸੂਸ ਕਰਦੇ ਹਾਂ ਅਤੇ ਰੱਬ ਦਾ ਨਾਮ ਸਿਮਰਨ ਵੀ ਕਰਦੇ ਹਾਂ ਤਾਂ ਅਸੀਂ ਇਕ ਚੰਗੇ ਵਿਅਕਤੀ ਅਤੇ ਇੱਕ ਚੰਗੇ ਸੰਤ ਵੀ ਹਾਂ। 
  4. ਸੰਤ ਨਾਮ ਕਿਸੇ ਪਹਿਰਾਵੇ ਦਾ ਨਹੀਂ ਹੈ। ਸਾਡੇ ਸੱਚੇ ਸੁੱਚੇ ਉਚੇ ਵਿਚਾਰ ਹਨ ਤਾਂ ਅਸੀਂ ਸੱਚੇ ਸੰਤ ਹਾਂ। 
  5. ਸੰਤ ਬਣਨਾ ਬਹੁਤ ਚੰਗੀ ਗੱਲ ਹੈ। ਪਰ ਨਸ਼ਿਆਈ, ਝਗੜਾਲੂ, ਲਾਲਚੀ, ਹੰਕਾਰੀ, ਕ੍ਰੋਧੀ, ਜਿਦੀ ਹੋਣਾ ਬਹੁਤ ਮਾੜੀ ਗੱਲ ਹੈ। ਇਹ ਘਰਾਂ ਦੀ ਬਰਬਾਦੀ ਦੀ ਜੜ੍ਹ ਹੈ। ਇਹਨਾਂ ਬਿਮਾਰੀਆਂ ਤੋਂ ਬੱਚ ਕੇ ਰਹੀਏ।

Nigraan Sewa Sanstha prayed at Central Jail, Ludhiana for everyone's wellness on auspicious occasion of Diwali

3-11-2013, ਦੀਵਾਲੀ ਵਾਲੇ ਦਿਨ ਨਿਗਰਾਨ ਸੇਵਾ ਸੰਸਥਾ ਰਜਿ: ਵੱਲੋ ਸੈਂਟਰਲ ਜੇਲ (ਸੁਧਾਰ ਘਰ) ਅਤੇ ਬ੍ਰੋਸਟਲ ਸੁਧਾਰ ਘਰ, ਜਨਾਨਾ ਜੇਲ ਦੀ ਅਫਸਰਾਂ ਦੀ ਟੀਮ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸੁਪਰੀਡੈਂਟ ਸ਼੍ਰੀ ਸੁਰਿੰਦਰ ਖੰਨਾ ਜੀ, ਡਿਪਟੀ ਸੁਪਰੀਡੈਂਟ ਸ. ਅਮਰੀਕ ਸਿੰਘ ਮਾਂਗਟ, ਸਹਾਇਕ ਰਵਿੰਦਰ ਸਿੰਘ, ਦੇਵਰਾਜ ਸਿੰਘ ਜੀ, ਬ੍ਰੇਸਟਲ ਸੰਸਥਾ ਦੇ ਸੁਪਰੀਡੈਂਟ ਸ.

Syndicate content