night sheds

ਰੈਣ ਬਸੇਰਿਆਂ ਵਿੱਚ ਜਾ ਕੇ ਦਿੱਤੀ ਜੀਵਨ ਦੀ ਜਾਚ - ਨਿਗਰਾਨ ਸੇਵਾ ਸੰਸਥਾ

ਨਿਗਰਾਨ ਸੇਵਾ ਸੰਸਥਾ (ਰਜਿ:) ਵੱਲੋਂ "ਹਰ ਕਦਮ ਸੇਵਾ ਲਈ" ਦੇ ਤਹਿਤ ਕਦਮ ਅੱਗੇ ਵਧਾਉਂਦੇ ਹੋਏ ਨਵੀਂ ਪਹਿਲ ਕੀਤੀ ਗਈ। ਸਰਕਾਰ ਵੱਲੋਂ ਬਣਾਏ ਗਏ ਰੈਣ ਬਸੇਰਿਆਂ ਵਿੱਚ ਰਾਤਾਂ ਨੂੰ ਠੰਡ ਤੋਂ ਬੱਚਣ ਲਈ ਇੱਕਠੇ ਹੋਏ ਨਾਗਰਿਕਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਸਥਾ ਦੀ ਟੀਮ ਨੇ ਦਮੋਰੀਆ ਪੁੱਲ ਨੇੜੇ ਬਣੇ ਘਰ ਅੰਦਰ ਆਪਣੇ ਵਿਚਾਰਾਂ ਰਾਹੀਂ ਉਹਨਾਂ ਨਾਲ ਸਾਂਝ ਪਾਉਂਦੇ ਹੋਏ ਹਾਜ਼ਰੀ ਲਵਾਈ। ਇਸ ਸਮੇਂ ਮੁੱਖ ਸੇਵਾਦਾਰ ਜਸਵੰਤ ਸਿੰਘ ਧੰਜਲ ਨੇ ਕਿਹਾ ਕਿ ਆਪਣੇ ਆਪ ਨੂੰ ਕਦੇਂ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ।

Syndicate content