ਇਕ ਓਅੰਕਾਰ ਭਵਨ ਦਾ ਨੀਂਹ ਪੱਥਰ ਅਤੇ ਸ਼ਾਂਤੀ ਤੇ ਸਹਿਣਸ਼ੀਲਤਾ ਲਈ ਸੰਦੇਸ਼ ਪੱਤਰ ਜਾਰੀ ਕੀਤਾ

ਨਿਗਰਾਨ ਸੇਵਾ ਸੰਸਥਾ ਦੀ "ਹਰ ਕਦਮ ਸੇਵਾ" ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਕੁਹਾੜਾ ਜਿਲ੍ਹਾ ਲੁਧਿਆਣਾ ਵਿਖੇ 'ਇਕ ਓਅੰਕਾਰ ਭਵਨ' ਦੀ ਨੀਂਹ ਸੰਗਤਾਂ ਦੇ ਭਾਰੀ ਇਕੱਠ ਸਮੇਂ ਬਾਬਾ ਜੁਗਿੰਦਰ ਸਿੰਘ ਜੀ ਢੱਕੀ Nigraan Calandar 2016ਸਾਹਿਬ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਰੁੱਖਕੇ ਸੰਸਥਾ ਨੂੰ ਆਪਣਾ ਅਸ਼ੀਰਵਾਦ ਦਿੱਤਾ | ਇਸ ਸਮੇਂ ਸੰਸਾਰ ਵਿਚ ਸ਼ਾਂਤੀ ਅਤੇ ਸਹਿਣਸ਼ੀਲਤਾ ਲਈ ਸੰਦੇਸ਼ ਪੱਤਰ ਵੀ ਜਾਰੀ ਕੀਤਾ ਗਿਆ |
ਸੰਸਥਾ  ਵਲੋਂ ਬਣਵਾਏ ਹੋਏ ਕੂੜੇ ਡੰਪ ਦੇ ਨਵੇਂ ਮਾਡਲ ਵੀ ਦਿਖਾਏ ਗਏ | ਇਸ ਸਮੇਂ ਸੰਸਥਾਵਾਂ, ਪਿੰਡਾਂ ਦੇ ਸਰਪੰਚ ਅਤੇ ਕਈ ਸਿਆਸੀ ਪਾਰਟੀਆਂ ਨੇ ਹੱਦ ਬੰਦੀਆਂ ਤੋਂ ਉਪੱਰ ਉੱਠ ਕੇ ਸੇਵਾ ਦੇ ਕੰਮਾਂ 'ਚ ਯੋਗਦਾਨ ਕਰਨ ਲਈ ਸਭ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ

Save

Save

Save

Comments

Post new comment

The content of this field is kept private and will not be shown publicly.
Image CAPTCHA
Enter the characters shown in the image.