ਨਿਗਰਾਨ ਸੇਵਾ ਸੰਸਥਾ (ਰਜਿ:) ਵੱਲੋਂ ਸੁਪਰੀਮ ਕੋਰਟ ਦਾ ਕੀਤਾ ਗਿਆ ਧੰਨਵਾਦ

ਸਤਿਕਾਰਯੋਗ,

ਸੁਪਰੀਮ ਕੋਰਟ,
ਨਿਊ ਦਿੱਲੀ,
ਭਾਰਤ।

ਸ਼੍ਰੀਮਾਨ ਜੀ,

ਜਲੰਧਰ ਤੋਂ ਪਾਣੀਪਤ ਤੱਕ ਜੀ .ਟੀ ਰੋਡ 2014 ਤੱਕ ਤਿਆਰ ਕਰਨ ਦੇ ਆਪ ਜੀ ਵੱਲੋਂ ਦਿੱਤੇ ਹੋਏ ਹੁਕਮ ਦਾ ਨਿਗਰਾਨ ਸੇਵਾ ਸੰਸਥਾ (ਰਜਿ:) ਵੱਲੋਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਵਾਗਤ ਅਤੇ ਧੰਨਵਾਦ ਕੀਤਾ ਜਾਂਦਾ ਹੈ।

ਇਹ ਜੀ .ਟੀ .ਰੋਡ ਅਤੇ ਸਾਰੇ ਪੁੱਲ ਕੰਪਲੀਟ ਹੋਣ ਨਾਲ ਹਰ ਕਿਸੇ ਨੂੰ ਆਉਣ-ਜਾਣ ਵਿੱਚ ਅਸਾਨੀ ਹੋ ਜਾਵੇਗੀ। ਇਸ ਨਾਲ ਦੁਰਘਟਨਾਵਾਂ ਤੋਂ ਵੀ ਬਚਾ ਹੋ ਸਕੇਗਾ। ਸੰਸਥਾ ਵੱਲੋਂ ਕੀਤਾ ਗਿਆ ਧੰਨਵਾਦ ਅਤੇ ਸਵਾਗਤ ਆਪ ਜੀ ਨੂੰ ਪ੍ਰਵਾਨ ਹੋ ਜਾਵੇ, ਤਾਂ ਨਿਗਰਾਨ ਸੇਵਾ ਸੰਸਥਾ ਆਪ ਜੀ ਦੇ ਪਿਆਰ ਨਾਲ ਸੇਵਾ ਦੇ ਯੋਗ ਬਣਦੀ ਹੈ।


ਧੰਨਵਾਦੀ,


ਨਿਗਰਾਨ ਸੇਵਾ ਸੰਸਥਾ (ਰਜਿ:)

Jaswant Singh, Nigraan Sewa Sanstha (REGD.), India
ਮੁੱਖ ਸੇਵਾਦਾਰ ਜਸਵੰਤ ਸਿੰਘ ਧੰਜਲ

Comments

Post new comment

The content of this field is kept private and will not be shown publicly.
Image CAPTCHA
Enter the characters shown in the image.