Blogs

ਇਕ ਓਅੰਕਾਰ ਭਵਨ ਦਾ ਨੀਂਹ ਪੱਥਰ ਅਤੇ ਸ਼ਾਂਤੀ ਤੇ ਸਹਿਣਸ਼ੀਲਤਾ ਲਈ ਸੰਦੇਸ਼ ਪੱਤਰ ਜਾਰੀ ਕੀਤਾ

ਨਿਗਰਾਨ ਸੇਵਾ ਸੰਸਥਾ ਦੀ "ਹਰ ਕਦਮ ਸੇਵਾ" ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਕੁਹਾੜਾ ਜਿਲ੍ਹਾ ਲੁਧਿਆਣਾ ਵਿਖੇ 'ਇਕ ਓਅੰਕਾਰ ਭਵਨ' ਦੀ ਨੀਂਹ ਸੰਗਤਾਂ ਦੇ ਭਾਰੀ ਇਕੱਠ ਸਮੇਂ ਬਾਬਾ ਜੁਗਿੰਦਰ ਸਿੰਘ ਜੀ ਢੱਕੀ Nigraan Calandar 2016ਸਾਹਿਬ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਰੁੱਖਕੇ ਸੰਸਥਾ ਨੂ

Smart Garbage Dumps by Nigraan Sewa Sanstha to contribute in Swachh Bharat Kranti started by Prime Minister of India.

Smart Garbage Dumps by Nigraan Sewa Sanstha to contribute in Swachh Bharat Kranti started by Prime Minister of India.

ਨਿਗਰਾਨ ਸੇਵਾ ਸੰਸਥਾ ਦੇ ਮੁੱਖ ਮੈਂਬਰਾਂ ਦੀ ਸੋਮਾ ਕੰਪਨੀ ਦੇ ਮੈਨੇਜਰ ਸਾਹਿਬ ਨਾਲ ਸਤਲੁਜ ਟੋਲ ਪਲਾਜਾ ਵਿਖੇ ਮੀਟਿੰਗ

ਹਰ ਕਦਮ ਸੇਵਾ ਲਈ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਨਿਗਰਾਨ ਸੇਵਾ ਸੰਸਥਾ ਦੇ ਮੁੱਖ ਮੈਂਬਰਾਂ ਨੇ NAHI ਦੇ ਸਬੰਧਤ ਸੋਮਾ ਕੰਪਨੀ ਦੇ GM ਸ਼੍ਰੀ ਕੈਲਾਸ਼ ਸ਼ਰਮਾ ਅਤੇ ਐਸਿਸਟੈਂਟ ਮੈਨੇਜਰ ਸ਼੍ਰੀ ਦਿਨੇਸ਼ ਕੁਮਾਰ ਨਾਲ ਸਤਲੁਜ ਟੋਲ ਪਲਾਜਾ ਵਿਖੇ ਮੀਟਿੰਗ ਕੀਤੀ।

ਨਿਗਰਾਨ ਸੇਵਾ ਸੰਸਥਾ (ਰਜਿ:) ਵੱਲੋਂ ਸੁਪਰੀਮ ਕੋਰਟ ਦਾ ਕੀਤਾ ਗਿਆ ਧੰਨਵਾਦ

ਸਤਿਕਾਰਯੋਗ,

ਸੁਪਰੀਮ ਕੋਰਟ,
ਨਿਊ ਦਿੱਲੀ,
ਭਾਰਤ।

ਪਿਆਰਿਓ - ਆਓ ਆਪਣੀ ਪਹਿਚਾਣ ਕਰੀਏ

  1. ਸਾਡੇ ਸਰੀਰ ਦੇ ਅੰਗ ਪੂਰੇ ਹਨ ਤਾਂ ਅਸੀਂ ਅਮੀਰ ਵਿਅਕਤੀ ਹਾਂ। 
  2. ਸਾਨੂੰ ਕੋਈ ਬਿਮਾਰੀ ਨਹੀਂ ਹੈ ਤਾਂ ਅਸੀਂ ਬਹੁਤ ਜਿਆਦਾ ਅਮੀਰ ਹਾਂ।
  3. ਅਸੀਂ ਲੋੜਵੰਦਾਂ ਦੀ ਮਦੱਦ ਕਰਦੇ ਹੋਏ ਦੂਸਰੇ ਦੇ ਦੁੱਖ ਨੂੰ ਮਹਿਸੂਸ ਕਰਦੇ ਹਾਂ ਅਤੇ ਰੱਬ ਦਾ ਨਾਮ ਸਿਮਰਨ ਵੀ ਕਰਦੇ ਹਾਂ ਤਾਂ ਅਸੀਂ ਇਕ ਚੰਗੇ ਵਿਅਕਤੀ ਅਤੇ ਇੱਕ ਚੰਗੇ ਸੰਤ ਵੀ ਹਾਂ। 
  4. ਸੰਤ ਨਾਮ ਕਿਸੇ ਪਹਿਰਾਵੇ ਦਾ ਨਹੀਂ ਹੈ। ਸਾਡੇ ਸੱਚੇ ਸੁੱਚੇ ਉਚੇ ਵਿਚਾਰ ਹਨ ਤਾਂ ਅਸੀਂ ਸੱਚੇ ਸੰਤ ਹਾਂ। 
  5. ਸੰਤ ਬਣਨਾ ਬਹੁਤ ਚੰਗੀ ਗੱਲ ਹੈ। ਪਰ ਨਸ਼ਿਆਈ, ਝਗੜਾਲੂ, ਲਾਲਚੀ, ਹੰਕਾਰੀ, ਕ੍ਰੋਧੀ, ਜਿਦੀ ਹੋਣਾ ਬਹੁਤ ਮਾੜੀ ਗੱਲ ਹੈ। ਇਹ ਘਰਾਂ ਦੀ ਬਰਬਾਦੀ ਦੀ ਜੜ੍ਹ ਹੈ। ਇਹਨਾਂ ਬਿਮਾਰੀਆਂ ਤੋਂ ਬੱਚ ਕੇ ਰਹੀਏ।

ਜੀਵਨ ਯਾਤਰਾ - ਸਿਫਰ (੦) ਤੋਂ ਸਿਫਰ (੦) ਤੱਕ

ਮੈਂ ਕੌਣ ਹਾਂ ? ਮੈਂ ਜਨਮ ਲੈਣ ਤੋਂ ਪਹਿਲਾਂ ਕਿੱਥੇ ਸੀ, ਮੈਂ ਮਰਨ ਤੋਂ ਬਾਅਦ ਕਿੱਥੇ ਚਲਾ ਜਾਵਾਂਗਾ ? ਮੈਂ ਕਿਉਂ ਬਣਿਆ ਹਾਂ? ਮੈਨੂੰ ਕੌਣ ਚਲਾ ਰਿਹਾ ਹੈ ? ਮੇਰਾ ਮਾਲਕ ਕੋਈ ਹੈ ਜਾਂ ਮੈਂ ਖੁਦ ਹੀ ਸਭ ਕੁਝ ਹਾਂ ? ਜਨਮ ਲੈਣ ਤੋਂ ਹੀ ਮੇਰਾ ਸਰੀਰ ਵੱਧਣਾ-ਫੁੱਲਣਾ ਸ਼ੁਰੂ ਕੀਤਾ, ਮੇਰੀਆਂ ਰਿਸ਼ਤੇਦਾਰੀਆਂ ਬਣੀਆਂ, ਮੈਂ ਜਿਸ ਘਰ ਚ ਪੈਦਾ ਹੋਇਆ ਉਸ ਪ੍ਰੀਵਾਰ ਨੇ ਆਪਣੇ ਧਰਮ ਮੁਤਾਬਕ ਆਪਣੀ ਬੋਲੀ ਅਤੇ ਰਹਿਣ ਸਹਿਣ ਮੁਤਾਬਕ ਮੈਨੂੰ ਸਿੱਖਿਆ ਦਿੱਤੀ, ਆਪਣੇ ਮੁਤਾਬਕ ਢਾਲਿਆ। ਪਰ! ਮੇਰਾ ਅਸਲੀ ਧਰਮ ਅਤੇ ਅਸਲੀ ਬੋਲੀ ਕੀ ਹੈ ?

ਨਿਗਰਾਨ ਸੇਵਾ ਸੰਸਥਾ ਵੱਲੋਂ ਮਿਤੀ 13-02-2014 ਨੂੰ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰ ਵਿਖੇ ਮੀਟਿੰਗ ਕੀਤੀ ਗਈ

ਨਿਗਰਾਨ ਸੇਵਾ ਸੰਸਥਾ ਵੱਲੋਂ ਮਿਤੀ 13-02-2014 ਨੂੰ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰ ਵਿਖੇ ਮੀਟਿੰਗ ਕੀਤੀ ਗਈ ਪੁਰਾਣੇ ਮੈਂਬਰਾਂ ਤੋਂ ਇਲਾਵਾ ਕਈ ਨਵੇਂ ਮੈਂਬਰਾਂ ਨੇ ਵੀ ਹਾਜਰੀ ਲਗਵਾਈ। ਇਸ ਸਮੇਂ ਮੁੱਖ ਸੇਵਾਦਾਰ ਜਸਵੰਤ ਸਿੰਘ ਧੰਜਲ ਜੀ ਨੇ ਦੱਸਿਆ ਕਿ ਅੱਜ ਤੱਕ ਸੰਸਥਾ ਦੋ ਪਹਿਲੂਆਂ ਤੇ ਕੰਮ ਕਰਦੀ ਆ ਰਹੀ ਹੈ ਇਕ ਹੈ ਦੇਸ਼, ਧਰਮ ਅਤੇ ਸਮਾਜ ਦੀ ਸੇਵਾ ਅਤੇ ਦੂਸਰਾ ਹੈ ਪ੍ਰਭੂ ਪ੍ਰਮਾਤਮਾ ਨਾਲ ਮਿਲਾਪ ਕਰਨ ਲਈ ਸਿਮਰਨ ਕਰਦੇ ਹੋਏ ਅੱਗੇ ਵੱਧਦੇ ਰਹਿਣਾ।<--break->

ਮਾਘੀ ਸਮੇਂ ਪਿਆਰਿਓ, ਆਪਣੇ ਵੀ ਬੇਦਾਵੇ ਪੜਵਾਈਏ।

ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ-ਧੰਨ ਉਹਨਾਂ ਦੀ ਸਿੱਖੀ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਬਹਾਦਰ ਅਤੇ ਸੂਝਵਾਨ ਸਿੱਖ, ਸਭ ਨੂੰ ਹੀ ਵਾਰ-ਵਾਰ ਨਮਸਕਾਰ ਨਮਸਕਾਰ ਨਮਸਕਾਰ ਨਮਸਕਾਰ ਨਮਸਕਾਰ......।

ਰੈਣ ਬਸੇਰਿਆਂ ਵਿੱਚ ਜਾ ਕੇ ਦਿੱਤੀ ਜੀਵਨ ਦੀ ਜਾਚ - ਨਿਗਰਾਨ ਸੇਵਾ ਸੰਸਥਾ

ਨਿਗਰਾਨ ਸੇਵਾ ਸੰਸਥਾ (ਰਜਿ:) ਵੱਲੋਂ "ਹਰ ਕਦਮ ਸੇਵਾ ਲਈ" ਦੇ ਤਹਿਤ ਕਦਮ ਅੱਗੇ ਵਧਾਉਂਦੇ ਹੋਏ ਨਵੀਂ ਪਹਿਲ ਕੀਤੀ ਗਈ। ਸਰਕਾਰ ਵੱਲੋਂ ਬਣਾਏ ਗਏ ਰੈਣ ਬਸੇਰਿਆਂ ਵਿੱਚ ਰਾਤਾਂ ਨੂੰ ਠੰਡ ਤੋਂ ਬੱਚਣ ਲਈ ਇੱਕਠੇ ਹੋਏ ਨਾਗਰਿਕਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਸਥਾ ਦੀ ਟੀਮ ਨੇ ਦਮੋਰੀਆ ਪੁੱਲ ਨੇੜੇ ਬਣੇ ਘਰ ਅੰਦਰ ਆਪਣੇ ਵਿਚਾਰਾਂ ਰਾਹੀਂ ਉਹਨਾਂ ਨਾਲ ਸਾਂਝ ਪਾਉਂਦੇ ਹੋਏ ਹਾਜ਼ਰੀ ਲਵਾਈ। ਇਸ ਸਮੇਂ ਮੁੱਖ ਸੇਵਾਦਾਰ ਜਸਵੰਤ ਸਿੰਘ ਧੰਜਲ ਨੇ ਕਿਹਾ ਕਿ ਆਪਣੇ ਆਪ ਨੂੰ ਕਦੇਂ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ।

Syndicate content